
ਏਸ ਜਹਾਨ ਨਾਲੋਂ ਇਕ ਵਖਰਾ ਜਹਾਨ ਏ , ਓਸ ਜਹਾਨ ਦੀ ਵਖਰੀ ਦਾਸਤਾਨ ਏ , ਜਿਹਨੂ ਕੋਈ ਬੇਆਨ ਵੀ ਨੀ ਕਰਦਾ ਤੇ ਰੁਲਦੇਆਂ ਵੇਖ ਸੰਭਾਲ ਵੀ ਨੀ ਕਰਦਾ I
ਪਰਿਵਾਰਾਂ ਅਤੇ ਸਰਕਾਰਾਂ ਵੱਲੋਂ ਨਜਰਅੰਦਾਜ ਹੋਏ ਨੇਆਸਰੇ ਪ੍ਰਾਣੀਆਂ ਦੀ ਦਾਸਤਾਨ
Es jahan naalon ik vakhra jhan ae , os jhan di vakhri dastaan ae , jihnu koi beaan v ni karda te rulldeaan vekh sambhaal v ni krda
Parivaaran ate sarkaaran vallon najarandaaz hoye neaasre praniaan di daastan.